ਸਤਿੰਦਰ ਸੰਘੇੜਾ ਲਈ ਫੁੱਟਬਾਲ ਸਿਰਫ਼ ਇੱਕ ਖੇਡ ਨਹੀਂ, ਸਗੋਂ ਲੋਕਾਂ ਨੂੰ ਜੋੜਨ, ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਅਤੇ ਇੱਕ ਮਜ਼ਬੂਤ ਭਾਈਚਾਰਕ ਸਾਂਝ ਬਣਾਉਣ ਦਾ ਸਾਧਨ ਰਹੀ ਹੈ। 1970 ਦੇ ਦਹਾਕੇ ਵਿੱਚ ਛੋਟੀ ਉਮਰ ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਸਤਿ ...